Welcome to Govt. Polytechnic College for Girls, Patiala.
Government Polytechnic College for Girls, Patiala (GPCG Patiala) was established in 1991 by Govt. of Punjab, in order to provide diploma level technical education to girls of the region. The campus is situated on the Patiala-Rajpura road just 3kms from the local Bus Stand/ Railway Station. The institution has beautiful administrative block, hostel, staff colony and well maintained lawns and the grounds spread over an area of 12 acres.
ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿੱਚ ਤੁਹਾਡਾ ਸੁਆਗਤ ਹੈ।
ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੀ ਸਥਾਪਨਾ 1991 ਵਿੱਚ ਪੰਜਾਬ ਸਰਕਾਰ ਦੁਆਰਾ ਇਸ ਖੇਤਰ ਦੀਆਂ ਲੜਕੀਆਂ ਨੂੰ ਡਿਪਲੋਮਾ ਪੱਧਰ ਦੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਕੈਂਪਸ ਸਥਾਨਕ ਬੱਸ ਸਟੈਂਡ/ਰੇਲਵੇ ਸਟੇਸ਼ਨ ਤੋਂ ਸਿਰਫ਼ 3 ਕਿਲੋਮੀਟਰ ਦੀ ਦੂਰੀ ਤੇ ਪਟਿਆਲਾ-ਰਾਜਪੁਰਾ ਰੋਡ ਤੇ ਸਥਿਤ ਹੈ | ਸੰਸਥਾ ਵਿੱਚ ਸੁੰਦਰ ਪ੍ਰਬੰਧਕੀ ਬਲਾਕ, ਹੋਸਟਲ, ਸਟਾਫ਼ ਕਲੋਨੀ ਅਤੇ 12 ਏਕੜ ਦੇ ਖੇਤਰ ਵਿੱਚ ਫੈਲੇ ਲਾਅਨ ਅਤੇ ਮੈਦਾਨ ਹਨ।

ਸ. ਭਗਵੰਤ ਮਾਨ
ਮਾਣਯੋਗ ਮੁੱਖਮੰਤਰੀ ਪੰਜਾਬ

B.Pharmacy Admission

Advertisement D.Pharmacy
Help Desk

Gender Sensitization

Information Brochure
Students Corner

Events Calendar